ਸਮੱਗਰੀ 'ਤੇ ਜਾਓ

ਖ਼ਰਤੂਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖ਼ਰਤੂਮ
ਨਕਸ਼ਾ
Interactive map of ਖ਼ਰਤੂਮ
ਸਮਾਂ ਖੇਤਰਯੂਟੀਸੀ+3
 • ਗਰਮੀਆਂ (ਡੀਐਸਟੀ)ਯੂਟੀਸੀ+3
ਖ਼ਰਤੂਮ ਦਾ ਉਪਗ੍ਰਿਹੀ ਨਜ਼ਾਰਾ

ਖ਼ਰਤੂਮ[1][2][ਨੋਟ 1] ਸੁਡਾਨ ਅਤੇ ਖ਼ਰਤੂਮ ਸੂਬੇ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਉੱਤਰ ਵਿੱਚ ਵਿਕਟੋਰੀਆ ਝੀਲ ਵੱਲੋਂ ਆਉਂਦੀ ਚਿੱਟੀ ਨੀਲ ਅਤੇ ਪੱਛਮ ਵਿੱਚ ਇਥੋਪੀਆ ਤੋਂ ਆਉਂਦੀ ਨੀਲੀ ਨੀਲ ਦੇ ਸੰਗਮ ਉੱਤੇ ਸਥਿਤ ਹੈ। ਉਹ ਥਾਂ ਜਿੱਥੇ ਇਹ ਦੋਵੇਂ ਦਰਿਆ ਮਿਲਦੇ ਹਨ, ਉਸਨੂੰ "ਅਲ-ਮੋਗਰਨ" ਕਿਹਾ ਜਾਂਦਾ ਹੈ ਜਿਸਦਾ ਮਤਲਬ ਹੈ ਸਮਪ੍ਰਵਾਹ। ਮੁੱਖ ਨੀਲ ਦਰਿਆ ਅੱਗੋਂ ਉੱਤਰ ਨੂੰ ਮਿਸਰ ਅਤੇ ਭੂ ਮੱਧ ਸਾਗਰ ਵੱਲ ਵਗਦਾ ਹੈ।

ਹਵਾਲੇ

[ਸੋਧੋ]
  1. ↑ The name Khartoum came from ਅਰਬੀ: الخرطوم ਅਲ-ਹਰਤੂਮ / ਫਰਮਾ:ਅਲ / al-ḵarṭūm , ਸ਼ਾਬਦਿਕ ਅਰਥ "ਜਰਾਬ"।
ਹਵਾਲੇ ਵਿੱਚ ਗ਼ਲਤੀ:<ref> tags exist for a group named "ਨੋਟ", but no corresponding <references group="ਨੋਟ"/> tag was found.